Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Banai. 1. ਬਣੇ। 2. ਜੰਗਲਾਂ ਵਿਚ। 3. ਫਬਿਆ ਹੈ, ਸ਼ੋਭਨੀਕ ਹੈ। 1. have, it be. 2. forests. 3. graceful.
ਉਦਾਹਰਨਾ:
1. ਤਿਸੁ ਸਿਉ ਆਲਸੁ ਕਿਉ ਬਨੈ ਮਾਇ ॥ Raga Gaurhee 5, 145, 1:2 (P: 195).
ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ ॥ (ਭਾਵ ਜੁੜੇ). Salok, Kabir, 217:2 (P: 1376).
2. ਮਨੁ ਘਨੈ ਭ੍ਰਮੈ ਬਨੈ ॥ Raga Saarang 5, 24, 1:1 (P: 1272).
3. ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ ॥ Salok, Kabir, 9:1 (P: 1362).

SGGS Gurmukhi-English Dictionary
[Var.] From Banā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਬਣਦਾ ਹੈ। 2. ਵਿਨਯ. ਬਹੁਤ ਝੁਕਣ ਦਾ ਭਾਵ. “ਮਨ ਘਨੈ ਭ੍ਰਮੈ ਬਨੈ, ਉਮਕਿਤ ਰਸ ਚਾਲੈ.” (ਮਲਾ ਪੜਤਾਲ ਮਃ ੫) ਮਨਰੂਪ ਮੇਘ ਨੀਵਾਂ ਹੋਇਆ ਫਿਰਦਾ ਹੈ, ਜਿਸ ਤੋਂ ਉਛਲਕੇ ਜਲ ਵਰਸਦਾ ਹੈ। 3. ਬਣਦਾ (ਫਬਦਾ) ਹੈ. ਸ਼ੋਭਾ ਵਾਲਾ ਹੋ ਰਿਹਾ ਹੈ. “ਊਪਰਿ ਬਨੈ ਅਕਾਸੁ.” (ਫੁਨਹੇ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits