Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Banā. 1. ਬਨਾਂ ਵਿਚ, ਜੰਗਲਾਂ ਬੇਲਿਆਂ ਵਿਚ। 2. ਬਣੇ ਹੋਏ, ਸੰਵਾਰੇ ਹੋਏ। 1. forests. 2. become.
ਉਦਾਹਰਨਾ:
1. ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥ Raga Gaurhee, Kabir, 66, 1:1 (P: 338).
ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥ Raga Maaroo 5, Vaar 21, Salok, 5, 3:1 (P: 1101).
2. ਬਿਨੁ ਕੰਤ ਪਿਆਰੇ ਨਾਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥ Raga Raamkalee 5, Rutee Salok, 5:3 (P: 928).
ਗੁਰ ਪਰਸਾਦਿ ਬਸੰਤੁ ਬਨਾ ॥ (ਬਣਿਆ ਹੋਇਆ, ਫਬਿਆ ਹੋਇਆ). Raga Basant 5, 10, 1:1 (P: 1182).

Mahan Kosh Encyclopedia

ਬਣਿਆ ਹੋਇਆ। 2. ਜਲ ਸਮੁਦਾਯ. ਦੇਖੋ- ਬਨ. “ਕੈਸੇ ਮਨ ਤਰਹਿਗਾ ਰੇ, ਸੰਸਾਰੁ ਸਾਗਰੁ ਬਿਖੈ ਕੋ ਬਨਾ?” (ਆਸਾ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits