Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Baḏẖe. 1. ਬੰਨ੍ਹੇ (ਹੋਏ), ਬਝੇ (ਹੋਏ)। 2. ਵਧੇ, ਵੱਧਦਾ ਹੈ। 1. bound, chained, tied. 2. increased, multiplied.
ਉਦਾਹਰਨਾ:
1. ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥ Raga Sireeraag 3, Asatpadee 25, 5:2 (P: 69).
ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ॥ (ਭਾਵ ਕਾਬੂ ਕੀਤੇ). Raga Basant 5, Vaar 2:1 (P: 1193).
ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ ॥ (ਬੰਨ੍ਹੇ ਹਨ ਭਾਵ ਤਿਆਰ ਖੜੇ ਹਨ). Raga Saarang 4, Vaar 17ਸ, 1, 1:2 (P: 1244).
2. ਬਧੇ ਬਿਕਾਰ ਲਿਖੇ ਬਹੁ ਕਾਗਰ ॥ Raga Gaurhee 5, 147, 4:1 (P: 195).
ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ ॥ Raga Bhairo 5, 20, 2:4 (P: 1141).

SGGS Gurmukhi-English Dictionary
[Var.] From Baddhā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਬਧ ਕੀਤੇ ਮਾਰੇ। 2. ਬੱਧ ਕੀਤੇ. ਬੰਨ੍ਹੇ. “ਪੰਜੇ ਬਧੇ ਮਹਾਬਲੀ.” (ਵਾਰ ਬਸੰ) 3. ਵਧਦਾ ਹੈ. ਅਧਿਕ ਹੁੰਦਾ ਹੈ. ਵ੍ਰਿੱਧਿ ਪਾਉਂਦਾ ਹੈ. “ਬਧੇ ਬਿਕਾਰ ਲਿਖੇ ਬਹੁ ਕਾਗਰ.” (ਗਉ ਮਃ ੫) ਬੇਕਾਰੀ ਵਧਦੀ ਹੈ ਅਰਥਾਤ- ਵ੍ਰਿਥਾ ਵੇਲਾ ਖ਼ਰਚ ਹੁੰਦਾ ਹੈ. ਵਿਕਾਰਾਂ ਦੀ ਫਰਦ ਵਧਦੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits