Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Baḏẖik. 1. ਸ਼ਿਕਾਰੀ, ਫਾਂਧੀ। 2. ਬਧੇ ਹੋਏ, ਕੈਦੀ। 1. hunter, butcher. 2. captive.
ਉਦਾਹਰਨਾ:
1. ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ ॥ Raga Sireeraag 1, Asatpadee 4, 3:1 (P: 55).
ਸਾਕਤ ਬਧਿਕ ਮਾਇਆ ਧਾਰੀ ਤਿਨ ਜਮ ਜੋਹਨਿ ਲਾਗੇ ॥ (ਹਿੰਸਾ ਕਰਨ ਵਾਲਾ). Raga Gaurhee 4, 62, 4:1 (P: 172).
ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥ (ਕਸਾਈ). Raga Dhanaasaree, Kabir, 2, 1:2 (P: 692).
2. ਅਵਗਣਿ ਮੁਠੀ ਜੇ ਫਿਰਹਿ ਬਧਿਕ ਥਾਇ ਨ ਪਾਹਿ ਜੀਉ ॥ Raga Soohee 1, Asatpadee 2, 2:2 (P: 751).
ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥ Raga Bilaaval 4, 6, 2:1 (P: 800).

SGGS Gurmukhi-English Dictionary
[Var.] From Baddhaka
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਬਧਿਕੁ) ਸੰ. ਬੱਧਕ. ਨਾਮ/n. ਕੈਦੀ. ਬੰਧੂਆ. “ਸਾਕਤ ਮੂੜ ਮਾਇਆ ਕੇ ਬਧਿਕ.” (ਬਿਲਾ ਮਃ ੪) 2. ਸੰ. ਬਧਕ. ਸ਼ਿਕਾਰੀ. “ਬਧਿਕੁ ਉਧਾਰਿਓ ਖਮਿ ਪ੍ਰਹਾਰ.” (ਬਸੰ ਅ: ਮਃ ੫) ਦੇਖੋ- ਖਮ 3 ਅਤੇ ਖਮਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits