Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Baḏẖ. ਬੰਨ੍ਹੀ। bound.
ਉਦਾਹਰਨ:
ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਕੀਨੁ ਰੇ ॥ ਗੋਂਡ, Kabir, 3, 2:2 (P: 870).

English Translation
n.m., v. form dia. see ਵਧ.

Mahan Kosh Encyclopedia

ਸੰ. ਵਰਧ੍‌ਮ. ਨਾਮ/n. ਲਹੂ ਦੇ ਵਿਕਾਰ ਦ੍ਵਾਰਾ ਚੱਡੇ ਵਿੱਚ ਹੋਈ ਗਿਲਟੀ ਦੀ ਸੋਜ. ਚੱਡੇ ਦਾ ਫੋੜਾ। 2. ਸੰ. बध्. ਧਾ. ਬੰਨ੍ਹਣਾ, ਹਿੰਸਾ ਕਰਨਾ, ਮਾਰਨਾ, ਵੈਰ ਕਰਨਾ, ਅਨਾਦਰ ਕਰਨਾ। 3. ਨਾਮ/n. ਹਤ੍ਯਾ. ਪ੍ਰਾਣ ਲੈਣ ਦੀ ਕ੍ਰਿਯਾ. “ਜੀਅ ਬਧਹੁ ਸੁਧਰਮੁ ਕਰਿ ਥਾਪਹੁ.” (ਮਾਰੂ ਕਬੀਰ) 4. ਸੰ. ਬੱਧ. ਵਿ. ਬੰਨ੍ਹਿਆ ਹੋਇਆ. “ਕਰਮਬਧ ਤੁਮ ਜੀਉ ਕਹਤ ਹੌ.” (ਗੌਂਡ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits