Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baṇe. 1. ਬਣ ਗਏ, ਹੋਏ। 2. ਫਬੇ, ਸ਼ੋਭਨੀਕ ਹੋਏ, ਜਚੇ। 1. became. 2. look, befit, elegent, graceful. ਉਦਾਹਰਨਾ: 1. ਸਭ ਸਿੰਗਾਰ ਬਣੇ ਤਿਸੁ ਗਿਆਨੇ ॥ (ਬਣ ਗਏ, ਹੋਏ). Raga Maajh 5, 11, 3:2 (P: 97). 2. ਜਿਨ ਸਾਸਿ ਗਿਰਾਸਿ ਧਿਆਇਆ ਮੇਰਾ ਹਰਿ ਹਰਿ ਸੇ ਸਾਚੀ ਦਰਗਹ ਹਰਿ ਜਨ ਬਣੇ ॥ Raga Bhairo 4, 7, 3:2 (P: 1136).
|
SGGS Gurmukhi-English Dictionary |
[Var.] From Banā
SGGS Gurmukhi-English Data provided by
Harjinder Singh Gill, Santa Monica, CA, USA.
|
|