Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Baṇaṯ. 1. ਬਣਤਰ, ਬਣਾਵਟ, ਰਚਨਾ। 2. ਵਿਉਂਤ, ਬਾਣੂੰ, ਜੁਗਤ, ਪ੍ਰਬੰਧ, ਬਿਧ। 1. structure, creation, make. 2. beautifully made/designed.
ਉਦਾਹਰਨਾ:
1. ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥ Raga Maajh 3, Asatpadee 27, 1:3 (P: 125).
ਸਗਲੀ ਬਣਤ ਬਣਾਈ ਆਪੇ ॥ Raga Maajh 5, Asatpadee 36, 9:1 (P: 131).
2. ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ ॥ Raga Gaurhee 4, Vaar 23, Salok, 4, 2:2 (P: 313).
ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥ Raga Vadhans 4, Vaar 5:2 (P: 588).
ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ ॥ (ਪ੍ਰਬੰਧ/ਵਿਉਂਤਰਚ ਬਾਨੂੰ ਬੰਨ). Raga Malaar 1, 7:6 (P: 1281).

SGGS Gurmukhi-English Dictionary
[Desi n.] Formation, workmanship
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. same as ਬਨਾਵਟ. (2) n.f. friendship, understanding.

Mahan Kosh Encyclopedia

ਨਾਮ/n. ਬਨਾਵਟ. ਰਚਨਾ. “ਮੇਰੈ ਕਰਤੈ ਇਕ ਬਣਤ ਬਣਾਈ.” (ਮਾਰੂ ਸੋਲਹੇ ਮਃ ੩) “ਸਭ ਤੇਰੀ ਬਣਤੈ.” (ਮਃ ੪ ਵਾਰ ਗਉ ੧) 2. ਪ੍ਰਬੰਧ. ਇੰਤਿਜਾਮ। 3. ਸ਼ੋਭਾ. ਛਬਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits