Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bajārī. ਬਜਾਰ ਦਾ ਨਚਾਰ। street dancer; inspector.
ਉਦਾਹਰਨ:
ਬਜਾਰੀ ਸੋ ਜੁ ਬਜਾਰਹਿ ਸੋਧੈ ॥ (ਮਹਾਨਕੋਸ਼ ਅਰਥ 'ਦਰੋਗਾ' ਬਜਾਰ ਨੂੰ ਸੋਸਨ ਵਾਲਾ ਕਰਦਾ ਹੈ). Raga Gond, Kabir 10, 3:1 (P: 873).

SGGS Gurmukhi-English Dictionary
[Per.] (from Bāzār) 1. shopkeeper, trader 2. A person whose woman are prostitutes 3. A good-for nothing fellow who just wanders in the bazar. 4. Performer, actor.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਬਾਜ਼ਾਰ ਨਾਲ ਹੈ ਜਿਸ ਦਾ ਸੰਬੰਧ. ਬਾਜ਼ਾਰੂ। 2. ਬਾਜ਼ਾਰ ਵਿੱਚ ਫਿਰਨ ਵਾਲਾ. ਭਾਵ- ਵਿਭਚਾਰੀ। 3. ਭਾਵ- ਚੌਰਾਸੀ ਵਿੱਚ ਭ੍ਰਮਣ ਵਾਲਾ. “ਆਵਾਗਉਣੁ ਬਾਜਾਰੀਆ, ਬਾਜਾਰ ਜਿਨੀ ਰਚਾਇਆ.” (ਮਃ ੧ ਵਾਰ ਮਲਾ) 4. ਬਾਜ਼ਾਰ ਦੀ ਨਿਗਰਾਨੀ ਕਰਨ ਵਾਲਾ. ਸ਼ਹਿਰ ਦਾ ਦਾਰੋਗਾ. “ਬਜਾਰੀ ਸੋ ਜੁ ਬਜਾਰਹਿ ਸੋਧੈ.” (ਗੌਂਡ ਕਬੀਰ) ਜੋ ਸ਼ਰੀਰਰੂਪ ਨਗਰ ਨੂੰ ਸੋਧਨ ਵਾਲਾ ਹੈ, ਉਹ ਬਾਜਾਰੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits