Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bachnī. ਬਚਨਾਂ ਰਾਹੀਂ/ਦੁਆਰਾ, ਉਪਦੇਸ਼ ਦੁਆਰਾ। through instructions. ਉਦਾਹਰਨ: ਸੁਰਤਿ ਹੋਵੈ ਪਤਿ ਊਗਵੈ ਗੁਰ ਬਚਨੀ ਭਉ ਖਾਇ ॥ (ਬਚਨਾਂ ਦੁਆਰਾ). Raga Sireeraag 1, 10, 4:2 (P: 18). ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥ (ਬਚਨਾਂ ਉਪਰ ਨਿਸਚਾ ਹੋ ਜਾਵੇ). Raga Dhanaasaree Ravidas, 1, 1:2 (P: 694).
|
SGGS Gurmukhi-English Dictionary |
[Var.] From Bacana
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬਚਨਿ) ਬਚਨਾਂ ਕਰਕੇ. ਵਾਂਕੋਂ ਸੇ. “ਗੁਰ ਕੈ ਬਚਨਿ ਰਿਦੈ ਧਿਆਨਧਾਰੀ.” (ਸੂਹੀ ਮਃ ੫) “ਬਚਨੀ ਤੋਰ ਮੋਰ ਮਨੁ ਮਾਨੈ.” (ਧਨਾ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|