Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bakrā. ਇਕ ਚੌਟੰਗਾ ਨਰ ਪਸੂ ਜਿਸ ਦੀ ਬਲੀ ਦਿਤੀ ਜਾਂਦੀ ਹੈ ਮਾਸ ਖਾਧਾ ਜਾਂਦਾ ਹੈ। he goat.
ਉਦਾਹਰਨ:
ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ Raga Aaasaa 1, Vaar 15, Salok, 1, 2:4 (P: 471).

SGGS Gurmukhi-English Dictionary
[P. n.] Young-one of a goat
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਬਰਕਰ. ਨਾਮ/n. ਅਵੁਕ. ਛਾਗ. ਅਜ. ਸੰਸਕ੍ਰਿਤ ਗ੍ਰੰਥਾਂ ਵਿੱਚ ਬਕਰਾ ਯਗ੍ਯ ਦਾ ਪਸ਼ੁ ਹੈ. ਇਸ ਦੇ ਮਾਸ ਦਾ ਸ਼੍ਰਾਧ ਵਿੱਚ ਭੀ ਵਿਧਾਨ ਹੈ. ਦੇਖੋ- ਯਾਗ੍ਯਵਲਕ੍ਯ ਅ: ੧, ਸ਼: ੨੫੮, ਅਤੇ ਮਨੁ ਅ: ੩, ਸ਼ ੨੬੯. ਖਾਸ ਕਰਕੇ ਇਹ ਦੁਰਗਾ ਨੂੰ ਬਹੁਤ ਪਸੰਦ ਹੈ. ਇਸੇ ਲਈ ਨਾਮ “ਸ਼ਿਵਾਪ੍ਰਿਯ” ਹੈ। 2. ਅ਼. [بقرہ] ਬਕ਼ਰਾ. ਗਊ। 3. ਕ਼ੁਰਾਨ ਦੀ ਦੂਜੀ ਸੂਰਤ, ਜਿਸ ਵਿੱਚ ਗਊ ਦੀ ਕੁ਼ਰਬਾਨੀ ਦਾ ਜਿਕਰ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits