Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fūt(i). ਫੁਟ ਕੇ। burst, break, scatter. ਉਦਾਹਰਨ: ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥ Raga Sireeraag 1, 31, 1:2 (P: 25). ਦਹ ਦਿਸ ਟਾਂਡੋ ਗਇਓ ਫੂਟਿ ॥ (ਭਾਵ ਟੁੱਟ, ਖਤਮ). Raga Basant, Kabir, 6, 3:2 (P: 1195). ਕਬੀਰ ਗਾਗਰਿ ਜਲ ਭਰੀ ਆਜੁ ਕਾਲਿ੍ਯ੍ਯ ਜੈਹੈ ਫੂਟਿ ॥ (ਟੁੱਟ, ਭੱਜ). Salok, Kabir, 73:1 (P: 1368).
|
Mahan Kosh Encyclopedia |
ਫੁੱਟਕੇ. “ਤੁਝਤੇ ਨਿਕਸੀ ਫੂਟਿ ਮਰਾ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|