Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Fūk(i). 1. ਅਹੰਕਾਰ। 2. ਸਾੜ, ਸੁਆਹ ਕਰ ਦੇਵੇ। 1. pride, self conceit. 2. burn.
ਉਦਾਹਰਨਾ:
1. ਸਭੁ ਕੋ ਭਰਿਆ ਫੂਕਿ ਆਖਣਿ ਕਹਿਣ ਨ ਥੰਮ੍ਹ੍ਹੀਐ ॥ Raga Saarang 4, Vaar 19ਸ, 1, 2:3 (P: 1244).
ਅੰਧੀ ਫੂਕਿ ਮੁਈ ਦੇਵਾਨੀ ॥ (ਅੰਹਕਾਰ ਵਿਚ). Raga Malaar 1, Vaar 19ਸ, 1, 2:3 (P: 1286).
2. ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ ॥ Salok, Kabir, 84:1 (P: 1368).

Mahan Kosh Encyclopedia

ਫੂਕ ਮਾਰਕੇ. “ਫੂਕਿ ਫੂਕਿ ਪਾਵਨ ਕਉ ਪ੍ਰਿਥੀ ਪੈ ਧਰਤ ਹੋ.” (ਅਕਾਲ) ਭਾਵ- ਸੂਖਮ ਜੀਵਾਂ ਨੂੰ ਹਟਾਕੇ। 2. ਫੂਕ (ਜਲਾ) ਕੇ. ਭਸਮ ਕਰਕੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits