Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Firāhi. ਫਿਰਦੇ ਹਨ ਭਾਵ ਗੇੜੇ ਕਢਦੇ ਹਨ। wander about. ਉਦਾਹਰਨ: ਅਸੰਖ ਕੂੜਿਆਰ ਕੂੜੇ ਫਿਰਾਹਿ ॥ Japujee, Guru Nanak Dev, 18:6 (P: 4). ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ ॥ (ਫਿਰਦਾ ਹੈ). Raga Gaurhee 5, Baavan Akhree, 30:2 (P: 256).
|
|