Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Firā-i. 1. ਫਿਰਦਾ ਹੈ। 2. ਫੇਰ ਕੇ ਭਾਵ ਮੋੜ ਕੇ। 1. goes round, wander about. 2. turned away, turn his back.
ਉਦਾਹਰਨਾ:
1. ਮਨ ਮੁਖ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥ Raga Sireeraag 4, Vaar 12, Salok, 3, 2:2 (P: 87).
ਇਕਿ ਹੁਕਮੁ ਮੰਨਿ ਨ ਜਾਣਨੀ ਭਾਈ ਦੂਜੈ ਭਾਇ ਫਿਰਾਇ ॥ (ਫਿਰਦੇ ਰਹਿੰਦੇ ਭਾਵ ਟਕਰਾਂ ਮਾਰਦੇ ਰਹਿੰਦੇ ਹਨ). Salok 3, 51:9 (P: 1419).
2. ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ ਨੇਤ੍ਰ ਰਖੇ ਫਿਰਾਇ ॥ Raga Maaroo 5, 11, 3:1 (P: 1001).
ਆਗੇ ਬੈਠਾ ਪੀਠਿ ਫਿਰਾਇ ॥ (ਪਿਠ ਮੋੜ ਕੇ). Raga Bhairo, Kabir, 8, 1:2 (P: 1159).

.

© SriGranth.org, a Sri Guru Granth Sahib resource, all rights reserved.
See Acknowledgements & Credits