Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Firaṇsīh. ਫੇਰੂ ਦੇ ਸਿੰਘ, ਬਾਬਾ ਫੇਰੂ ਜੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਸਨ। son of Baba Pheru. ਉਦਾਹਰਨ: ਗੁਰੁ ਜਗਤ ਫਿਰਣਸੀਹ ਅੰਗਰਉ ਰਾਜ ਜੋਗੁ ਲਹਣਾ ਕਰੈ ॥ Saveeay of Guru Angad Dev, 5, (P: 1391).
|
SGGS Gurmukhi-English Dictionary |
[n.] Phiran = Pheru, the father of Guru Angad Dev + sīha = lion, the lion of Pheru
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਫੇਰੂ ਦਾ ਸਿੰਘ. “ਗੁਰੁਜਗਤ ਫਿਰਣਸੀਹ ਅੰਗਰਉ.” (ਸਵੈਯੇ ਮਃ ੨ ਕੇ) ਬਾਬਾ ਫੇਰੂ ਜੀ ਦੇ ਸਿੰਘ-ਰੂਪ ਸੁਪੁਤ੍ਰ ਗੁਰੂ ਅੰਗਦਦੇਵ ਜੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|