Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Fiti-ā. ਨਿੰਦਾ ਯੋਗ, ਫਿਟਕਾਰਯੋਗ। wicked.
ਉਦਾਹਰਨ:
ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥ Raga Soohee 3, Vaar 11, Salok, 1, 2:1 (P: 789).

Mahan Kosh Encyclopedia

(ਫਿਟਾ) ਵਿ. ਫਿਟਕਾਰਿਆ. ਧਿੱਕਾਰਿਆ ਹੋਇਆ। 2. ਅਪਮਾਨਿਤ. ਨਿਰਾਦਰ ਕੀਤਾ. “ਫਿਟਾ ਵਤੈ ਗਲਾ.” (ਮਃ ੧ ਵਾਰ ਮਾਝ) ਗੱਲਾ (ਟੋਲਾ) ਧਿੱਕਾਰਿਆ ਫਿਰਦਾ ਹੈ। 3. ਨਿੰਦਾ ਯੋਗ੍ਯ. “ਨਾਨਕ ਮਨ ਕੇ ਕੰਮ, ਫਿਟਿਆ ਗਣਤ ਨ ਆਵਹੀ.” (ਮਃ ੧ ਵਾਰ ਸੂਹੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits