Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Fārai. ਪਾੜਦਾ, ਤੋੜਦਾ। tear up.
ਉਦਾਹਰਨ:
ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ ॥ (ਫਾੜਦਾ ਭਾਵ ਤੋੜਦਾ). Raga Aaasaa, Kabir, 1, 2:1 (P: 475).

Mahan Kosh Encyclopedia

ਸ੍‌ਫਾਰ (ਵਿਕਾਸ਼) ਕਰੈ. ਖਿੜਾਉਂਦਾ ਹੈ. “ਤਾ ਫਲਫੰਕ ਸਭੈ ਤਨ ਫਾਰੈ.” (ਗਉ ਬਾਵਨ ਕਬੀਰ) ਬ੍ਰਹਮ ਫਲ ਦੀ ਫਾਂਕ ਜੀਵਾਤਮਾ, ਸਾਰੇ ਸ਼ਰੀਰਾਂ ਨੂੰ ਖਿੜਾਉਂਦਾ ਹੈ। 2. ਪਾੜਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits