Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Fakarẖ(u). 1. ਫਜੂਲ, ਅਸਾਰ, ਫੋਕਟ। 2. ਬਕਬਾਦ, ਗੰਦਾ ਮੰਦਾ ਬੋਲ। 1. preposterous, vain. 2. rubblish, nonsense.
ਉਦਾਹਰਨਾ:
1. ਫਕੜ ਜਾਤੀ ਫਕੜੁ ਨਾਉ ॥ Raga Sireeraag 4, Vaar 3, Salok, 1, 1:1 (P: 83).
ਹੋਰੁ ਫਕੜੁ ਹਿੰਦੂ ਮੁਸਲਮਾਣੈ ॥ Raga Raamkalee 3, Vaar 11, Salok, 1, 2:16 (P: 952).
2. ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥ Salok 1, 12:1 (P: 1411).

Mahan Kosh Encyclopedia

(ਫਕੜ) ਦੇਖੋ- ਫਕਰ। “ਹੈਨਿ ਵਿਰਲੇ, ਨਾਹੀ ਘਣੇ ਫੈਲਫਕੜੁ ਸੰਸਾਰੁ.” (ਸਵਾ ਮਃ ੧) ਜੋ ਫੇਲ (ਅ਼ਮਲ) ਕਰਕੇ ਫਕੀਰ ਹਨ, ਉਹ ਵਿਰਲੇ ਹਨ। 2. ਵਿ. ਫੋਕੜ. ਅਸਾਰ. ਫਲ ਰਹਿਤ. “ਫਕੜ ਜਾਤੀ ਫਕੜੁ ਨਾਉ.” (ਮਃ ੧ ਵਾਰ ਸ੍ਰੀ) 3. ਕੁਕਰਮੀ. ਅਨਾਚਾਰੀ. ਦੇਖੋ- ਫਕ। 4. ਨਾਮ/n. ਕੁਬੋਲ. ਬਕਵਾਸ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits