Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Fakīr. 1. ਸਾਧੂ, ਦਰਵੇਸ਼। 2. ਨਿਰਧਨ, ਕੰਗਾਲ। 1. absolved mortals. 2. paupers.
ਉਦਾਹਰਨਾ:
1. ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ ॥ Raga Maaroo 5, Solhaa 12, 1:3 (P: 1083).
2. ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥ Raga Malaar 1, Vaar 2, Salok, 1, 1:3 (P: 1287).
ਇਕਿ ਦੇ ਖਾਹਿ ਨਿਖੁਟੈ ਨਾਹੀ ਇਕ ਸਦਾ ਫਿਰਹਿ ਫਕੀਰ ॥ Raga Malaar 1, Vaar 24, Salok, 1, 1:5 (P: 1289).

SGGS Gurmukhi-English Dictionary
[Ara. n.] Hermit, madicant
SGGS Gurmukhi-English Data provided by Harjinder Singh Gill, Santa Monica, CA, USA.

English Translation
n.m. fakir, sadhu, monk, hermit, recluse; mendicant, beggar, anchorite; fem. ਫ਼ਕੀਰਨੀ also ਫ਼ਕੀਰ.

Mahan Kosh Encyclopedia

ਅ਼. [فقِیر] ਫ਼ਕ਼ੀਰ. ਨਾਮ/n. ਨਿਰਧਨ. ਕੰਗਾਲ. “ਜਿਨ ਕੈ ਪਲੈ ਧਨ ਵਸੈ ਤਿਨ ਕਾ ਨਾਉ ਫਕੀਰ.” (ਮਃ ੧ ਵਾਰ ਮਲਾ) 2. ਦਰਵੇਸ਼. ਸਾਧੂ. ਪੂਰਣ ਤਿਆਗੀ. “ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ.” (ਮਾਰੂ ਅ: ਮਃ ੧)
ਕਾਹੇ ਕੋ ਤੂ ਘਰ ਛੋਡਾ ਕਾਹੋ ਕੋ ਘਰਨਿ ਛੋਡੀ?
ਕਾਹੇ ਕੋ ਇੱਜਤ ਖੋਈ ਦੁਰਬੇਸ਼ ਬਾਨੇ ਕੀ?
ਕਾਹੇ ਕੋ ਤੂ ਨੰਗਾ ਹੂਆ ਕਾਹੇ ਕੋ ਬਿਭੂਤਿ ਲਾਈ?
ਕਾਨੇ ਸੀਖ ਦਈ ਤੁਝੇ ਜੰਗਲ ਮੇ ਜਾਨੇ ਕੀ?
ਆਦਤ ਕੋ ਛੋੜਦੇਤਾ ਪਰੇਸ਼ਾਨ ਮਤ ਹੋਤਾ?
ਸੀਖ ਸੁਨ ਲੇਤਾ ਤੂ “ਚਤੁਰ ਸਿੰਘ” ਰਾਨੇ ਕੀ,
ਗੋਸ਼ਾ ਜਾਇ ਏਕ ਲੇਤਾ ਖਾਨੇ ਕੋ ਖੁਦਾਇ ਦੇਤਾ
ਜਾਤੀ ਮਿਟ ਚਿੰਤਾ, ਰੇ ਫ਼ਕ਼ੀਰ! ਖਾਨੇ ਦਾਨੇ ਕੀ.
ਜਲ ਹਿਮ ਮਾਹਿ ਦੇਖੀ ਆਗ ਕੀ ਲਪਟ ਕਹਾਂ?
ਸਾਧੁ ਕੇ ਕਪਟ ਕਹਾਂ ਭਯ ਕਹਾਂ ਬੀਰ ਕੇ?
ਖਲਨ ਕੇ ਗ੍ਯਾਨ ਚਿਤ ਚਪਲ ਕੇ ਧ੍ਯਾਨ ਕਹਾਂ?
ਆਤੁਰੀ ਸਿੰਘਾਨ ਕਹਾਂ ਬਚਨ ਅਧੀਰ ਕੇ?
“ਚੰਦਨ” ਕਹਿਤ ਧਨ ਕਾਜ ਲਾਜ ਛੋਡ ਹਿਯੇ
ਲਾਲਚ ਸਮਾਤ ਕਹਾਂ ਕਾਂਹੂੰ ਮਤਿਧੀਰ ਕੇ?
ਮੂਢਤਾ ਮੇ ਰਸ ਕਹਾਂ ਸੂਮਤਾ ਮੇ ਜਸ ਕਹਾਂ?
ਜੋਗੀ ਬਾਮਬਸ ਕਹਾਂ ਫਿਕਰ ਫਕੀਰ ਕੇ?

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits