Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Fakā. ਥੋੜਾ ਹੀ; ਨਿਰਾਹਾਰ ਰਹਿਣ ਦਾ ਭਾਵ (ਮਹਾਨਕੋਸ਼)। handful, little.
ਉਦਾਹਰਨ:
ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥ Raga Gaurhee 4, 66, 4:2 (P: 173).

SGGS Gurmukhi-English Dictionary
[P. n.] Handful, quantity of something that can be held on the palm, piece, fragment
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਦਾਣੇ ਆਦਿ ਵਸਤੁ ਦਾ ਉਤਨਾ ਪ੍ਰਮਾਣ, ਜੋ ਇੱਕ ਵਾਰ ਮੂੰਹ ਵਿੱਚ ਪਾਇਆ ਜਾ ਸਕੇ। 2. ਫੱਕਣ ਦੀ ਵਸਤੁ. ਦੇਖੋ- ਫਕਣਾ। 3. ਅ਼. [فاقہ] ਫ਼ਾਕ਼ਹ. ਫ਼ਾਕ਼ਾ. ਨਿਰਾਹਾਰ ਰਹਿਣ ਦਾ ਭਾਵ. “ਇਕਿ ਖਾਵਹਿ ਬਖਸ ਤੋਟਿ ਨਾ ਆਵੈ, ਇਕਨਾ ਫਕਾ ਪਾਇਆ ਜੀਉ.” (ਗਉ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits