Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paᴺḏī. ਸਿਖਿਆ ਵਾਲੇ। one who advises.
ਉਦਾਹਰਨ:
ਦੁਇ ਪੰਦੀ ਦੁਇ ਰਾਹ ਚਲਾਏ ॥ (ਦੋ ਸਿਖਿਆ ਵਾਲੇ ਭਾਵ ਗੁਰਮੁੱਖ ਤੇ ਮਨਮੁਖ). Raga Maaroo 1, Solhaa 12, 2:2 (P: 1032).

Mahan Kosh Encyclopedia

ਵਿ. ਪੰਦ (ਸਿਖ੍ਯਾ) ਦੇਣ ਵਾਲਾ। 2. ਨਾਮ/n. ਉਪਦੇਸ਼ਕ. ਪ੍ਰਚਾਰਕ. “ਦੁਇ ਪੰਦੀ ਦੁਇ ਰਾਹ ਚਲਾਏ.” (ਮਾਰੂ ਸੋਹਲੇ ਮਃ ੧) ਈਸ਼੍ਵਰਵਾਦੀ ਅਤੇ ਨਾਸ੍ਤਿਕ, ਅਥਵਾ- ਪ੍ਰਕ੍ਰਿਤਿ ਅਤੇ ਬ੍ਰਹਮ ਦੇ ਉਪਾਸਕ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits