Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paᴺthā. ਮਾਰਗ, ਰਸਤਾ। way, path.
ਉਦਾਹਰਨ:
ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ Raga Jaitsaree 4, 1, 4:1 (P: 696).
ਉਦਾਹਰਨ:
ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥ (ਰਸਤਾ ਪ੍ਰੇਮ ਦਾ). Salok 5, 18:1 (P: 1425).

SGGS Gurmukhi-English Dictionary
[P. n.] Traveller
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਮਾਰਗ. ਰਾਹ. ਦੇਖੋ- ਪੰਥ. “ਸਤ ਕਾ ਪੰਥਾ ਥਾਟਿਓ” (ਟੋਡੀ ਮਃ ੫) 2. ਪਹਾ-ਸਤੀ. ਮੋਏ ਪਤਿ ਨਾਲ ਸੜਨ ਵਾਲੀ ਇਸਤ੍ਰੀ. “ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰ.” (ਸਵਾ ਮਃ ੫) ਚਿਤਾ ਵਿੱਚ ਜਲਨਾ ਭੁੱਲ ਹੈ, ਵਿਰਹਿ ਦੀ ਚੋਟ ਮਰਨ੍ਹਾ ਸੱਚਾ ਸਤੀਪਨ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits