Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paᴺdiṯ(u). ਗਿਆਨਵਾਨ, ਵਿਧਵਾਨ। scholar, learned.
ਉਦਾਹਰਨ:
ਪੰਡਿਤੁ ਪੜੈ ਬੰਧ ਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥ (ਗਿਆਨਵਾਨ) (ਵਿਦਿਆਵਾਨ). Raga Sireeraag 3, 51, 2:2 (P: 33).
ਤਤੁ ਪਛਾਣੈ ਸੋ ਪੰਡਿਤੁ ਹੋਈ ॥ Raga Maajh 3, Asatpadee 32, 1:2 (P: 128).

Mahan Kosh Encyclopedia

ਦੇਖੋ- ਪੰਡਿਤ. “ਪੰਡਿਤੁ ਵੇਦ ਪੁਕਾਰਾ.” (ਸ੍ਰੀ ਅ: ਮਃ ੫) 2. ਗੁਰਮਤ ਅਨੁਸਾਰ ਪੰਡਿਤ “ਸੋ ਪੰਡਿਤੁ ਜੋ ਮਨ ਪਰਬੋਧੈ.” (ਸੁਖਮਨੀ) “ਤਤੁ ਪਛਾਣੈ ਸੋ ਪੰਡਿਤੁ ਹੋਈ.” (ਮਾਝ ਅ: ਮਃ ੩) 3. ਪੰਡਇਤ੍‌. ਪੰਡ ਸਿੱਟ ਦੇਣ ਵਾਲਾ. “ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ.” (ਮਲਾ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits