Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paᴺdā. ਗਠੜੀਆਂ। bundles.
ਉਦਾਹਰਨ:
ਦੁਖ ਕੀਆ ਪੰਡਾ ਖੁਲ੍ਹ੍ਹੀਆ ਸੁਖੁ ਨ ਨਿਕਲਿਓ ਕੋਇ ॥ Raga Saarang 4, Vaar 8ਸ, 1, 1:3 (P: 1240).

English Translation
n.m. Brahmin priest cum teacher.

Mahan Kosh Encyclopedia

ਸੰ. ਨਾਮ/n. ਗ੍ਯਾਨ. ਬੁੱਧਿ। 2. ਵਿਚਾਰ। 3. ਸ਼ਾਸਤ੍ਰਗ੍ਯਾਨ। 4. ਸੰ. ਪੰਡਿਤ. ਵਿਦ੍ਵਾਨ ਇਸੇ ਤੋਂ ਤੀਰਥਪੁਰੋਹਿਤਾਂ ਦਾ ਨਾਮ ਪੰਡਾ ਅਥਵਾ- ਪਾਂਡਾ ਹੋ ਗਿਆ ਹੈ। 5. ਪੰਡੁ (ਪੀਲੇ) ਲਈ ਭੀ ਇਹ ਸ਼ਬਦ ਵਰਤਿਆ ਹੈ- “ਪਿਖੇ ਭੀਰੁ ਪੰਡਾ.” (ਗੁਪ੍ਰਸੂ) ਕਾਯਰਾਂ ਦੇ ਪੀਲੇ ਮੂੰਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits