Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paᴺche. 1. ਗੁਰਮੁਖ। 2. ਪੰਜੇ (ਗਿਆਨ ਇੰਦਰੇ) ਹੀ। 1. saints, God's slaves. 2. five sense organs, five evil desires; five virtues, five.
ਉਦਾਹਰਨਾ:
1. ਪੰਚੇ ਪਾਵਹਿ ਦਰਗਹਿ ਮਾਨੁ ॥ Japujee, Guru Nanak Dev, 16:2 (P: 3).
2. ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥ Raga Sireeraag 1, 14, 1:3 (P: 19).
ਜੋ ਹਰਿ ਨਾਮੁ ਧਿਆਇਦੇ ਮੇਰੀ ਜਿੰਦੜੀਏ ਤਿਨਾ ਪੰਚੇ ਵਸਗਤਿ ਆਏ ਰਾਮ ॥ (ਪੰਜਾਂ ਕਾਮਾਦਿਕ). Raga Bihaagarhaa 4, Chhant 3, 2:1 (P: 539).
ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥ (ਸਤ, ਸੰਤੋਖ, ਦਇਆ, ਧਰਮ ਧੀਰਜ ਦੇ ਸਤੋ ਗੁਣ). Raga Malaar 1, Vaar 27ਸ, 1, 1:9 (P: 1291).
ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦ ਵਜਿਆ ॥ (ਪੰਜ ਤਰ੍ਹਾਂ ਦੇ ਵਾਜੇ ਤਾਰ, ਚੰਮ, ਧਾਤ, ਘੜੇ ਤੇ ਫੂਕ ਵਾਲੇ ਜੰਤਰ). Raga Kaanrhaa 4, Vaar 7:1 (P: 1315).

SGGS Gurmukhi-English Dictionary
[1. P. n.] 1. the fives. 2. The leaders, the selected ones, saints
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits