Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺṇy(u). ਚਿਕੜ। scum, mire. ਉਦਾਹਰਨ: ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਙੁ ॥ Raga Soohee 4, 3, 3:2 (P: 732).
|
Mahan Kosh Encyclopedia |
(ਪੰਙ) ਦੇਖੋ- ਪੰਕ. “ਸਭ ਲਾਥੇ ਕਿਲ ਵਿਖ ਪੰਙੁ.” (ਸੂਹੀ ਮਃ ੪) ਚਿੱਕੜਰੂਪ ਪਾਪ ਲੱਥੇ। 2. ਦੇਖੋ- ਪੰਗੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|