Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paᴺkẖī-ā. ਪੰਛੀਆਂ। birds.
ਉਦਾਹਰਨ:
ਫਰੀਦਾ ਹਉ ਬਲਿਹਾਰੀ ਤਿਨ੍ਹ੍ਹ ਪੰਖੀਆ ਜੰਗਲਿ ਜਿੰਨ੍ਹਾ ਵਾਸੁ ॥ Salok, Farid, 101:1 (P: 1383).

Mahan Kosh Encyclopedia

(ਪੰਖਿ, ਪੰਖੀ, ਪੰਖੀਅਲੋ) ਨਾਮ/n. ਪਕ੍ਸ਼ਿਨ੍‌. ਪੰਖਧਾਰੀ, ਪੰਛੀ. ਪਰੰਦ. ਪਰਾਂ (ਫੰਘਾਂ) ਨਾਲ ਉਡਣ ਵਾਲਾ ਜੀਵ. “ਬਿਰਖ ਬਸੇਰੇ ਪੰਖਿ ਕੋ.” (ਗਉ ਕਬੀਰ) “ਕਬੀਰ ਮਨ ਪੰਖੀ ਭਇਓ.” (ਸਲੋਕ) “ਜਿਉ ਆਕਾਸੈ ਪੰਖੀਅਲੋ.” (ਗੂਜ ਨਾਮਦੇਵ) 2. ਤਿਤਲੀ. Butterfly. “ਪੰਖੀ ਭਉਦੀਆ ਲੈਨਿ ਨ ਸਾਹ.” (ਵਾਰ ਆਸਾ) 3. ਭਾਵ- ਜੀਵਾਤਮਾ “ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ.” (ਸੋਰ ਰਵਿਦਾਸ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits