Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paᴺk. 1. ਧੂੜ, ਚਰਨਧੂੜ। 2. ਪੰਕਜ, ਕਮਲ। 3. ਖੰਭ, ਪਰ, ਪੰਖ। 1. dust. 2. lotus. 3. wings.
ਉਦਾਹਰਨਾ:
1. ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ ॥ Raga Gaurhee 1, 16, 4:2 (P: 156).
2. ਉਰਧ ਪੰਕ ਲੈ ਸੂਧਾ ਕਰੈ ॥ Raga Gaurhee, Kabir, Vaar, 4:4 (P: 344).
3. ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ॥ Funhe, Guru Arjan Dev, 15:1 (P: 1363).

SGGS Gurmukhi-English Dictionary
[Sk. n.] Mud
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਪਾਨਕ. ਪੀਣ ਵਾਲਾ। 2. ਨਾਮ/n. ਫੁੱਲ ਦਾ ਮਧੁ ਪੀਣ ਵਾਲਾ ਭੌਰਾ. “ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ.” (ਫੁਨਹੇ ਮਃ ੫) ਮਹਾ ਮਦ ਵਿੱਚ ਗੁੰਫਿਤ (ਮੱਤੇ) ਭੌਰੇ ਪੰਕਜ ਵਿੱਚ ਫਾਥੇ। 3. ਰਜ. ਧੂਲਿ. “ਤਿਨਕੀ ਪੰਕ ਪਾਈਐ ਵਡ ਭਾਗੀ.” (ਮਾਲੀ ਮਃ ੪) “ਤਿਨ ਕੀ ਪੰਕ ਹੋਵੈ ਜੇ ਨਾਨਕ.” (ਗਉ ਮਃ ੧) 4. ਪੰਖ. ਖੰਭ. ਦੇਖੋ- ਪੰਕੁ 2। 5. ਪੰਕਜ ਦਾ ਸੰਖੇਪ. “ਉਰਧ ਪੰਕ ਲੈ ਸੂਧਾ ਕਰੈ.” (ਗਉ ਕਬੀਰ ਵਾਰ ੭) 6. ਸੰ. पङ्क. ਚਿੱਕੜ. ਗਾਰਾ. ਕੀਚ। 7. ਲੇਪ। 8. ਪਾਪ. ਗੁਨਾਹ. ਐਬ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits