Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parīṯ(i). 1. ਪਿਆਰ, ਨੇਹੁ, ਪ੍ਰੇਮ। 2. ਤ੍ਰਿਪਤੀ, ਸੰਤੁਸ਼ਟਤਾ, ਪ੍ਰਸੰਨਤਾ। 1. love. 2. satisfaction, satiation.
ਉਦਾਹਰਨਾ:
1. ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ ॥ Raga Sireeraag 1, 17, 3:1 (P: 20).
ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥ Raga Sireeraag 5, 83, 1:1 (P: 46).
ਉਦਾਹਰਨ:
ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ ॥ (ਭਾਵ ਲਗਨ, ਪ੍ਰੇਮ ਦੀ ਲਗਨ ਨਾਲ). Raga Maajh 3, Asatpadee 6, 4:3 (P: 112).
2. ਮੀਨੇ ਪ੍ਰੀਤਿ ਭਈ ਜਲਿ ਨਾਇ ॥ Raga Gaurhee 4, 41, 1:2 (P: 164).
ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥ Raga Gaurhee 4, 41, 2:2 (P: 164).
ਭੂਖੇ ਪ੍ਰੀਤਿ ਹੋਵੈ ਅੰਨੁ ਖਾਇ ॥ Raga Gaurhee 4, 42, 1:2 (P: 164).

SGGS Gurmukhi-English Dictionary
[P. n.] Love
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਪ੍ਯਾਰ. ਪ੍ਰੇਮ. ਮੁਹੱਬਤ. “ਜਗਤ ਮੈ ਝੂਠੀ ਦੇਖੀ ਪ੍ਰੀਤਿ.” (ਦੇਵ ਮਃ ੯) 2. ਤ੍ਰਿਪਤਿ। 3. ਪ੍ਰਸੰਨਤਾ. ਖ਼ੁਸ਼ੀ. “ਮੀਨੇ ਪ੍ਰੀਤਿ ਭਈ ਜਲਿ ਨਾਇ.” (ਗਉ ਮਃ ੪) 4. ਕਾਮ ਦੀ ਇਸਤ੍ਰੀ, ਜੋ ਰਤਿ ਦੀ ਸੌਕਣ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits