Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pari-u. ਪਤੀ । spouse, groom, beloved.
ਉਦਾਹਰਨਾ:
1. ਕਹੁ ਨਾਨਕ ਜਿਨਿ ਪ੍ਰਿਉ ਪਰਮੇਸੁਰ ਕਰਿ ਜਾਨਿਆ ॥ Raga Gaurhee 5, 99, 4:1 (P: 185).
ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥ Raga Aaasaa 5, Chhant 3, 1:5 (P: 454).
ਸੇਜ ਏਕ ਪ੍ਰਿਉ ਸੰਗਿ ਦਰਸੁ ਨ ਪਾਈਐ ਰਾਮ ॥ (ਭਾਵ ਪਰਮੇਸਰ). Raga Bihaagarhaa 5, Chhant 2, 3:1 (P: 543).
ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ ॥ (ਪਿਆਰੇ ਪ੍ਰਭੂ ਨੂੰ ਆਰਾਧੇ). Raga Basant 1, Asatpadee 1, 7:3 (P: 1187).

SGGS Gurmukhi-English Dictionary
[P. n.] (from P. Pira) beloved, husband
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪ੍ਰਿਅ) ਸੰ. ਪ੍ਰਿਯ. ਵਿ. ਪ੍ਯਾਰਾ. “ਹੁਣ ਕਦਿ ਮਿਲੀਐ ਪ੍ਰਿਅ ਤੁਧ ਭਗਵੰਤਾ!” (ਮਾਝ ਮਃ ੫) 2. ਨਾਮ/n. ਪਤਿ. ਭਰਤਾ. “ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ.” (ਗਉ ਮਃ ੫) “ਏਕੋ ਪ੍ਰਿਅ ਸਖੀਆ ਸਭ ਪ੍ਰਿਅ ਕੀ.” (ਦੇਵ ਮਃ ੪) 3. ਦੇਖੋ- ਪ੍ਰੇਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits