Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pari-a. 1. ਪਿਆਰੇ। 2. ਪਤੀ। 1. O my beloved. 2. spouse, husband, beloved.
ਉਦਾਹਰਨਾ:
1. ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ Raga Maajh 5, 8, 3:2 (P: 96).
ਉਦਾਹਰਨ:
ਨਾਨਕਾ ਭਗਤਿ ਪ੍ਰਿਅ ਹੋ ॥ Raga Gaurhee 5, 155, 3:2 (P: 213).
2. ਸੀਲ ਸੰਜਮਿ ਪ੍ਰਿਅ ਆਗਿਆ ਮਾਨੈ ॥ Raga Gaurhee 5, 99, 2:2 (P: 185).
ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥ Asatpadee 5, 2, 3:4 (P: 370).
ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥ (ਪਿਆਰੇ ਹਰੀ). Raga Aaasaa 5, Chhant 14, 1:4 (P: 462).

SGGS Gurmukhi-English Dictionary
[P. n.] (From P. Pira) beloved, husband
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪ੍ਰਿਉ) ਸੰ. ਪ੍ਰਿਯ. ਵਿ. ਪ੍ਯਾਰਾ. “ਹੁਣ ਕਦਿ ਮਿਲੀਐ ਪ੍ਰਿਅ ਤੁਧ ਭਗਵੰਤਾ!” (ਮਾਝ ਮਃ ੫) 2. ਨਾਮ/n. ਪਤਿ. ਭਰਤਾ. “ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ.” (ਗਉ ਮਃ ੫) “ਏਕੋ ਪ੍ਰਿਅ ਸਖੀਆ ਸਭ ਪ੍ਰਿਅ ਕੀ.” (ਦੇਵ ਮਃ ੪) 3. ਦੇਖੋ- ਪ੍ਰੇਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits