Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parāpaṯ(i). ਪ੍ਰਾਪਤ ਕਰਨਾ। attain, have.
ਉਦਾਹਰਨ:
ਨਾਨਕ ਮਨੁ ਤਨੁ ਅਰਪਿ ਗੁਰ ਆਗੈ ਜਿਸੁ ਪ੍ਰਾਪਤਿ ਸੋ ਪਾਏ ॥ Raga Aaasaa 4, Chhant 8, 3:6 (P: 442).
ਪ੍ਰਾਪਤਿ ਪੋਤਾ ਕਰਮੁ ਪਸਾਉ ॥ (ਪ੍ਰਾਪਤ ਹੁੰਦਾ ਹੈ). Raga Raamkalee 1, 8, 2:1 (P: 878).

Mahan Kosh Encyclopedia

(ਪ੍ਰਾਪਤੀ, ਪ੍ਰਾਪ੍ਤਿ) ਨਾਮ/n. ਮਿਲਣ ਦਾ ਭਾਵ. ਮਿਲਣਾ. ਹਾਸਿਲ ਹੋਣਾ। 2. ਪਹੁੰਚ. ਗਮ੍ਯਤਾ। 3. ਲਾਭ. “ਪ੍ਰਾਪਤਿ ਪੋਤਾ ਕਰਮ ਪਸਾਉ.” (ਰਾਮ ਮਃ ੧) 4. ਆਮਦਨ. ਆਯ। 5. ਜਰਾਸੰਧ ਦੀ ਪੁਤ੍ਰੀ ਅਤੇ ਕੰਸ ਦੀ ਰਾਣੀ. ਦੇਖੋ- ਜਰਾਸੰਧ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits