Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pārāg(i). ਹਿੰਦੂਆਂ ਦਾ ਇਕ ਤੀਰਥ ਅਸਥਾਨ। one of the holy places of hindus. ਉਦਾਹਰਨ: ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ ॥ (ਪ੍ਰਾਗ ਤੀਰਥ ਤੇ). Raga Maalee Ga-orhaa 4, 6, 2:1 (P: 96).
|
Mahan Kosh Encyclopedia |
ਪ੍ਰਯਾਗ ਤੀਰਥ ਤੇ. “ਮਕਰ ਪ੍ਰਾਗਿ ਦਾਨੁ ਬਹੁ ਕੀਆ.” (ਮਾਲੀ ਮਃ ੪) 2. ਦੇਖੋ- ਪ੍ਰਾਗ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|