Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parsev. ਚੋਈ, ਟਪਕੀ (ਮਹਾਨਕੋਸ਼)। perspiration.
ਉਦਾਹਰਨ:
ਨਖ ਪ੍ਰਸੇਵ ਜਾ ਚੈ ਸੁਰਸਰੀ ॥ Raga Malaar, Naamdev, 1, 4:3 (P: 1292).

SGGS Gurmukhi-English Dictionary
[Desi n.] (from P. Parseu or Pasīnâ) perspiration
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਪ੍ਰਸ੍ਵੇਦ. ਪਸੀਨਾ. ਮੁੜ੍ਹਕਾ। 2. ਵਿ. ਪ੍ਰਸ੍ਰਵ ਹੋਈ. ਟਪਕੀ. ਚੁਈ. ਰਸੀ. “ਨਖ ਪ੍ਰਸੇਵ ਜਾਂਚੈ ਸੁਰਸੁਰੀ.” (ਮਲਾ ਨਾਮਦੇਵ) ਜਿਸ ਦੇ ਨੌਹਾਂ ਤੋਂ ਗੰਗਾ ਟਪਕੀ ਹੈ।{1404} 3. ਸੰ. प्रसेव. ਨਾਮ/n. ਬੀਨ ਦਾ ਤੂੰਬਾ। 4. ਥੈਲਾ.

Footnotes:
{1404} ਪੁਰਾਣਕਥਾ ਹੈ ਕਿ ਬ੍ਰਹ੍ਮਾ ਨੇ ਵਾਮਨ ਭਗਵਾਨ ਦੇ ਚਰਣ ਧੋਕੇ ਕਮੰਡਲੁ ਵਿੱਚ ਜੋ ਰੱਖੇ ਸਨ, ਉਹੀ ਗੰਗਾ ਹੈ. ਦੇਖੋ- ਗੰਗਾ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits