Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parvesaᴺ. ਦਾਖਲਾ, ਪਹੁੰਚ। enterance. ਉਦਾਹਰਨ: ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥ (ਦਖਲ). Raga Sireeraag, Bennee, 2, 3:1 (P: 92). ਨਿਸਿ ਜਾਗਸਿ ਭਗਤਿ ਪ੍ਰਵੇਸੰ ॥ (ਭਗਤੀ ਵਿਚ ਦਖਲ ਹੋ ਭਾਵ ਲਗ). Raga Parbhaatee, Bennee, 1, 3:2 (P: 1351).
|
|