Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parabẖṯā. ਵਡਿਤਣ, ਸਾਹਿਬੀ। glory. ਉਦਾਹਰਨ: ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥ Raga Dhanaasaree 9, 2, 1:2 (P: 685).
|
English Translation |
n.f. sovereignty supremacy, over lordship, sway, superiority.
|
Mahan Kosh Encyclopedia |
ਨਾਮ/n. ਪ੍ਰਭੁਤਾ. ਪ੍ਰਭੁਤ੍ਵ. ਵਡਾਈ. ਬਜ਼ੁਰਗੀ। 2. ਸਾਹਿਬੀ. ਮਾਲਿਕਪਨ. “ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ.” (ਧਨਾ ਮਃ ੯) 3. ਹੁਕੂਮਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|