Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parḏẖān. ਸ੍ਰੇਸ਼ਟ, ਉਤਮ, ਮੁਖੀ, ਸ੍ਰੋਮਣੀ। distinguished.
ਉਦਾਹਰਨ:
ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥ Raga Gaurhee 5, Sukhmanee 1, 5:4 (P: 263).
ਤਿਹ ਬਡਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ ॥ (ਸ੍ਰੇਸ਼ਟ/ਚੰਗੇ ਭਾਗ). Raga Gaurhee, Kabir, 74, 3:2 (P: 339).

SGGS Gurmukhi-English Dictionary
[P. n.] President, chief, chairman
SGGS Gurmukhi-English Data provided by Harjinder Singh Gill, Santa Monica, CA, USA.

English Translation
n.m. president, chairman, head, chairperson; adj., principal. chief.

Mahan Kosh Encyclopedia

ਨਾਮ/n. ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। 2. ਈਸ਼੍ਵਰ. ਪਰਮਾਤਮਾ। 3. ਰਾਜਾ ਦਾ ਵਜੀਰ। 4. ਫੌਜ ਦਾ ਵਡਾ ਸਰਦਾਰ। 5. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ- ਪਰਧਾਨ 2। 6. ਵਿ. ਮੁੱਖ. ਖਾਸ। 7. ਸ਼੍ਰੇਸ਼੍ਠ. ਉੱਤਮ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits