Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parḏes(u). ਦੂਜਾ ਦੇਸ। foreign country.
ਉਦਾਹਰਨ:
ਤਨਿ ਸੁਗੰਧ ਢੂਢੈ ਪ੍ਰਦੇਸੁ ॥ (ਭਾਵ ਦੂਜਾ ਸਥਾਨ). Raga Basant Ravidas, 1, 2:2 (P: 1196).
ਉਦਾਹਰਨ:
ਦੇਸੁ ਛੋਡਿ ਪਰਦੇਸਹਿ ਧਾਇਆ ॥ Raga Parbhaatee 5, Asatpadee 2, 4:3 (P: 1348).

Mahan Kosh Encyclopedia

(ਪ੍ਰਦੇਸ) ਪਰ-ਦੇਸ਼. ਦੂਸਰਾ ਦੇਸ਼. ਵਿਦੇਸ਼। 2. ਦੂਜਾ ਥਾਂ. “ਤਨ ਸੁਗੰਧ ਢੂਢੈ ਪ੍ਰਦੇਸ.” (ਬਸੰ ਰਵਿਦਾਸੁ) 3. ਸੰ. ਪ੍ਰਦੇਸ਼. ਦੇਸ਼ ਦੇ ਅੰਦਰ ਦੂਜਾ ਦੇਸ਼. ਜੈਸੇ- ਪੰਜਾਬ ਵਿੱਚ ਦੁਆਬਾ, ਮਾਝਾ, ਮਾਲਵਾ ਆਦਿ। 4. ਅੰਗ। 5. ਅਸਥਾਨ। 6. ਦੀਵਾਰ. ਕੰਧ। 7. ਨਾਮ/n. ਨਾਮ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits