Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṯāp. ਵਡਿਆਈ, ਇਕਬਾਲ, ਤੇਜ। glory. ਉਦਾਹਰਨ: ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥ Raga Sorath 5, 18, 4:2 (P: 614).
|
SGGS Gurmukhi-English Dictionary |
[Sk. P. n.] Glory, splendour
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. glory, eminence, dignity, grandeur. n.m. return, rejection; answer, counter-argument, rejoinder.
|
Mahan Kosh Encyclopedia |
ਸੰ. ਨਾਮ/n. ਅਤ੍ਯੰਤ ਤਾਪ. ਉਗ੍ਰ ਤੇਜ। 2. ਪ੍ਰਭਾਵ. ਇਕਬਾਲ। 3. ਵੀਰਤਾ. ਬਹਾਦੁਰੀ। 4. ਉਦਯਪੁਰਪਤਿ ਰਾਣਾ ਉਦਯ ਸਿੰਘ ਦਾ ਪ੍ਰਤਾਪੀ ਪੁਤ੍ਰ ਰਾਣਾ ਪ੍ਰਤਾਪ ਸਿੰਘ, ਜੋ ਸਨ ੧੫੭੨ ਵਿੱਚ ਉਦਯਪੁਰ ਦੀ ਗੱਦੀ ਤੇ ਬੈਠਾ ਅਤੇ ਸਨ ੧੫੯੭ ਵਿੱਚ ਦੇਹਾਂਤ ਹੋਯਾ. ਇਹ ਸੱਚਾ ਦੇਸ਼ਭਗਤ, ਮਹਾਵੀਰ ਅਤੇ ਰਾਜਪੂਤ ਵੰਸ਼ ਦੀ ਲਾਜ ਰੱਖਣ ਵਾਲਾ ਸੀ। 5. ਸੰਤਾਪ. ਜਲਨ. “ਪ੍ਰਭੂ ਕੋ ਬਿਰਹ ਪ੍ਰਤਾਪਾ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|