Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraṯpānī. ਬਹੁਤ ਤਪਾਨਾ। tortured. ਉਦਾਹਰਨ: ਸਰਬ ਜੀਅ ਕੀਏ ਪ੍ਰਤਪਾਨੀ ॥ Raga Malaar 1, Asatpadee 5, 3:1 (P: 1275).
|
SGGS Gurmukhi-English Dictionary |
[P. v.] (from Tapâunâ) to heat, to trouble, to tease
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. प्रतिपन्न. ਪ੍ਰਤਿਪੰਨ. ਵਿ. ਆਪਣਾਇਆ ਹੋਇਆ. ਆਪਣਾ ਕੀਤਾ. ਸ੍ਵੀਕ੍ਰਿਤ. “ਸਰਬ ਜੀਅ ਕੀਏ ਪ੍ਰਤਪਾਨੀ.” (ਮਲਾ ਅ: ਮਃ ੧) 2. ਪ੍ਰਤ੍ਯੁਤਪੰਨ. ਫਿਰ ਪੈਦਾ ਹੋਇਆ। 3. ਪ੍ਰਤਿਪਾਲਨ ਦਾ ਭੀ ਰੂਪ ਪ੍ਰਤਪਾਨੀ ਹੋ ਸਕਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|