Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pargāsī. 1. ਪ੍ਰਗਟ ਕੀਤਾ, ਜਗਾਇਆ। 2. ਖਿੜਾਇਆ। 1. manifested, illumined. 2. bloom.
ਉਦਾਹਰਨਾ:
1. ਮਨਮੁਖ ਅੰਧੇ ਕਿਛੂ ਨ ਸੂਝੈ ਗੁਰਮਤਿ ਨਾਮੁ ਪ੍ਰਗਾਸੀ ਹੇ ॥ (ਪ੍ਰਕਾਸ਼ਮਾਨ ਕੀਤਾ). Raga Maaroo 3, Solhaa 5, 14:3 (P: 1049).
ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ ॥ (ਜਗਾਈ). Raga Tukhaaree 4, Chhant 4, 1:3 (P: 1116).
2. ਸਚੈ ਸਬਦਿ ਸਦਾ ਮਤਿ ਊਤਮ ਅੰਤਰਿ ਕਮਲੁ ਪ੍ਰਗਾਸੀ ਹੇ ॥ (ਖਿੜਾ ਦਿਤਾ). Raga Maaroo 3, Solhaa 5, 3:3 (P: 1048).

.

© SriGranth.org, a Sri Guru Granth Sahib resource, all rights reserved.
See Acknowledgements & Credits