Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pargatā-i-ā. ਪ੍ਰਗਟ ਕੀਤਾ, ਪ੍ਰਤੱਖ ਕੀਤਾ, ਰੋਸ਼ਨ ਕੀਤਾ। revealed, manifested.
ਉਦਾਹਰਨ:
ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ ॥ (ਜ਼ਾਹਰ ਕੀਤਾ, ਪ੍ਰਤੱਖ ਕੀਤਾ). Raga Maajh 5, 32, 3:3 (P: 104).
ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥ (ਪ੍ਰਸਿੱਧ ਕੀਤਾ ਰੋਸ਼ਨ ਕੀਤਾ). Raga Gaurhee 5, Sukhmanee 17, 4:10 (P: 285).
ਜਹ ਜਹ ਸੰਤ ਅਰਾਧਿਆ ਤਹ ਤਹ ਪ੍ਰਗਟਾਇਆ ॥ (ਪ੍ਰਤੱਖ ਹੋਇਆ). Raga Aaasaa 5, Chhant 6, 4:2 (P: 456).

.

© SriGranth.org, a Sri Guru Granth Sahib resource, all rights reserved.
See Acknowledgements & Credits