Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Poṯā. 1. ਖਜ਼ਾਨਾ। 2. ਪੋਤਰਾ, ਪੁੱਤਰ ਦਾ ਪੁੱਤਰ। 1. treasure. 2. grandson.
ਉਦਾਹਰਨਾ:
1. ਪ੍ਰਾਪਤਿ ਪੋਤਾ ਕਰਮੁ ਪਸਾਉ ॥ Raga Raamkalee 1, 8, 2:1 (P: 878).
2. ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥ Raga Raamkalee, Balwand & Sata, 6:2 (P: 968).

SGGS Gurmukhi-English Dictionary
[P. n.] (from Pota = treasure) treasure bag, treasury
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਪੋਤਰਾ.

Mahan Kosh Encyclopedia

ਨਾਮ/n. ਫ਼ਾ. [پوتہ] ਪੋਤਹ. ਖ਼ਜ਼ਾਨਾ. “ਦਇਆ ਕਾ ਪੋਤਾ.” (ਰਾਮ ਮਃ ੫) “ਖੋਟੇ ਪੋਤੇ ਨਾ ਪਵਹਿ.” (ਸ੍ਰੀ ਮਃ ੧) 2. ਸੰ. ਪੋਤ. ਜਹਾਜ. “ਪ੍ਰਾਪਤਿ ਪੋਤਾ ਕਰਮ ਪਸਾਉ.” (ਰਾਮ ਮਃ ੧) 3. ਸੰ. ਪੌਤ੍ਰ. ਪੁਤ੍ਰ ਦਾ ਪੁਤ੍ਰ. “ਪਿਯੂ ਦਾਦੇ ਜੇਵੇਹਿਆ ਪੋਤਾ ਪਰਵਾਣੁ.” (ਵਾਰ ਰਾਮ ੩)
ਜੇ ਸ਼ਰਣਾਗਤ ਕੇ ਪ੍ਰਤਿਪਾਲਕ
ਭੌਜਲ ਤਾਰਨ ਕੋ ਪਦ ਪੋਤਾ,
ਵਾਕ ਬਲੀ ਸ਼ਿਕਰੇ ਸਮ ਜੋ ਹੁਇ
ਦੋਸ਼ ਨਸੈਂ ਸਮੁਦਾਯ ਕਪੋਤਾ,
ਸੇਵਕ ਕੇ ਪ੍ਰਿਯ ਦੇਵਨਦੇਵ
ਅਭੇਵ ਸਦਾ ਗੁਨ ਗ੍ਯਾਨਹਿ ਪੋਤਾ,
ਸੋ ਅਬ ਜਾਹਰ ਰੂਪ ਅਨੂਪ
ਭਯੋ ਗੁਰੁ ਸ੍ਰੀ ਹਰਿਗੋਬਿੰਦ ਪੋਤਾ.
(ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits