Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pochā. 1. ਭਾਫ ਨੂੰ ਠੰਢਾ ਰਖਨ ਲਈ ਬਰਤਨ ਨੂੰ ਠੰਢੇ ਪਾਣੀ ਦਾ ਦਿਤੇ ਜਾਣ ਵਾਲਾ ਪੋਚਾ। 2. ਦੋਸ਼। 1. cooling plaster. 2. pollutioon.
ਉਦਾਹਰਨਾ:
1. ਓਹੀ ਭਾਠੀ ਓਹੀ ਪੋਚਾ ਉਹੀ ਪਿਆਰੋ ਉਹੀ ਰੂਚਾ ॥ Raga Gaurhee 5, 157, 2:1 (P: 214).
2. ਨਾ ਉਸੁ ਲੇਪ ਨ ਹਮ ਕਉ ਪੋਚਾ ॥ Raga Aaasaa 5, 83, 3:2 (P: 391).

SGGS Gurmukhi-English Dictionary
[n.] (from Per. Pūca) snearing, coating
SGGS Gurmukhi-English Data provided by Harjinder Singh Gill, Santa Monica, CA, USA.

English Translation
n.m. solution of mud or cowdung for plastering mud floors or walls; rag for cleaning floors, swab, mop; fig. hushing up, cover up.

Mahan Kosh Encyclopedia

ਨਾਮ/n. ਲੇਪਣ. ਦੇਖੋ- ਪੋਚਨ। 2. ਲੇਪ. ਲਗਾਉ. “ਨਾ ਉਸ ਲੇਪੁ, ਨ ਹਮ ਕਉ ਪੋਚਾ.” (ਆਸਾ ਮਃ ੫) 3. ਭਾਫ ਠੰਢੀ ਰੱਖਣ ਲਈ ਅਰਕ ਕੱਢਣ ਵੇਲੇ ਬਰਤਨ ਨੂੰ ਠੰਢੇ ਪਾਣੀ ਦਾ ਪੋਚਾ. “ਉਹੀ ਭਾਠੀ ਉਹੀ ਪੋਚਾ.” (ਗਉ ਮਃ ੫) “ਭਾਠੀ ਭਵਨੁ ਪ੍ਰੇਮ ਕਾ ਪੋਚਾ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits