Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pochan-hārī. ਭੱਠੀ ਪੁੱਰ ਚੜ੍ਹੇ ਬਰਤਨ ਨੂੰ ਠੰਢੇ ਪਾਣੀ ਦਾ ਪੋਚਾ ਦੇਣ ਵਾਲੀ (ਲੀਰ ਜਾਂ ਕਪੜਾ)। cooling pad.
ਉਦਾਹਰਨ:
ਮੁਦ੍ਰਾ ਮਦਕ ਸਹਜ ਧੁਨਿ ਲਾਗੀ ਸੁਖਮਨ ਪੋਚਨਹਾਰੀ ਰੇ ॥ Raga Raamkalee, Kabir, 1, 2:2 (P: 969).

SGGS Gurmukhi-English Dictionary
[H.] That which snears, a rag which is used in the outside application of cold water to cool down the still when making spirit
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪੋਚਨਹਾਰਾ) ਪੋਚਾ ਦੇਣ ਵਾਲਾ, ਵਾਲੀ। 2. ਭੱਠੀ ਪੁਰ ਚੜ੍ਹੇ ਬਰਤਨ ਨੂੰ ਠੰਢੇ ਪਾਣੀ ਦਾ ਪੋਚਾ ਦੇਣ ਵਾਲੀ. “ਸੁਖਮਨ ਪੋਚਨਹਾਰੀ.” (ਰਾਮ ਕਬੀਰ) ਠੰਢਾ ਪੋਚਾ ਇਸ ਲਈ ਦੇਈਦਾ ਹੈ ਕਿ ਭਾਫ ਸੜ ਨਾ ਜਾਵੇ. ਦਸ਼ਮਦ੍ਵਾਰ ਪ੍ਰਾਣ ਚੜ੍ਹਾਉਣ ਸਮੇਂ ਜੋ ਗਰਮੀ ਉਤਪੰਨ ਹੁੰਦੀ ਹੈ, ਉਸ ਨੂੰ ਸਾਂਤ ਕਰਨ ਵਾਲੀ ਸੁਖਮਨਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits