Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Painaṇ(u). 1. ਪਹਿਰਣ, ਪੋਸ਼ਾਕ, ਪਹਿਰਾਵਾ। 2. ਪਾਉਣਾ, ਪਹਿਰਣਾ। 1. wear, dress, raiment. 2. robes, raiment.
ਉਦਾਹਰਨਾ:
1. ਤਿਸੁ ਵਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥ Raga Sireeraag 1, 5, 4:2 (P: 16).
ਉਦਾਹਰਨ:
ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥ Raga Sireeraag 1, 7, 2:1 (P: 16).
2. ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥ Raga Aaasaa 5, Chhant 11, 1:5 (P: 460).
ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ Raga Sorath 4, Vaar 20ਸ, 3, 2:3 (P: 650).

Mahan Kosh Encyclopedia

(ਪੈਨਣਾ) ਕ੍ਰਿ. ਪਰਿਧਾਨ ਕਰਨਾ. ਪਹਿਰਨਾ. ਓਢਣਾ. “ਪੈਨਣਾ ਰਖ ਪਤਿ ਪਰਮੇਸੁਰ.” (ਮਾਰੂ ਅ: ਮਃ ੫) “ਪੈਨਣੁ ਖਾਣਾ ਚੀਤਿ ਨ ਪਾਈ.” (ਪ੍ਰਭਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits