Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Painṇā.. ਉਦਾਹਰਨ: ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ ਕੀਤੁ ॥ (ਪਾਉਣਾ). Raga Sireeraag 5, 75, 4:4 (P: 44).
|
Mahan Kosh Encyclopedia |
(ਪੈਨਣੁ) ਕ੍ਰਿ. ਪਰਿਧਾਨ ਕਰਨਾ. ਪਹਿਰਨਾ. ਓਢਣਾ. “ਪੈਨਣਾ ਰਖ ਪਤਿ ਪਰਮੇਸੁਰ.” (ਮਾਰੂ ਅ: ਮਃ ੫) “ਪੈਨਣੁ ਖਾਣਾ ਚੀਤਿ ਨ ਪਾਈ.” (ਪ੍ਰਭਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|