Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paikẖarẖ(u). ਢੰਗਾ, ਬੰਧਨ। tether. ਉਦਾਹਰਨ: ਹਉਮੈ ਪੈਖੜੁ ਤੇਰੇ ਮਨੈ ਮਾਹਿ ॥ Raga Basant 1, Asatpadee 5, 6:1 (P: 1189).
|
SGGS Gurmukhi-English Dictionary |
[Var.] From Paikhara
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪੈਖਰ, ਪੈਖਰੁ) ਨਾਮ/n. ਪੈਰ ਜਕੜਨ ਦਾ ਬੰਧਨ. ਉਹ ਬੰਧਨ, ਜੋ ਪੈਰਾਂ ਵਿੱਚ ਪਾਇਆ ਜਾਵੇ. “ਭਰਮ ਮੋਹ ਕਛੂ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ.” (ਗਉ ਮਃ ੫) “ਖਰ ਕਾ ਪੈਖਰੁ ਤਉ ਛੁਟੈ.” (ਬਿਲਾ ਮਃ ੫) 2. ਬੰਧਨ. “ਹਉਮੈ ਪੈਖੜੁ ਤੈਰੇ ਮਨੈ ਮਾਹਿ.” (ਬਸੰ ਅ: ਮਃ ੧) 3. ਦੇਖੋ- ਪਾਖੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|