Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paikẖar(u). ਪੈਰ ਜਕੜਨ ਦਾ ਬੰਧਨ, ਢੰਗਾ। tethers. ਉਦਾਹਰਨ: ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ ॥ (ਰੱਸਾ ਜੋ ਪੈਰ ਨੂੰ ਪਾ ਕੇ ਖੋਤੇ ਨੂੰ ਕਿਲ੍ਹੇ ਨਾਲ ਬੰਨ੍ਹੀਦਾ ਹੈ). Raga Bilaaval 5, 58, 1:2 (P: 815).
|
Mahan Kosh Encyclopedia |
(ਪੈਖਰ, ਪੈਖੜੁ) ਨਾਮ/n. ਪੈਰ ਜਕੜਨ ਦਾ ਬੰਧਨ. ਉਹ ਬੰਧਨ, ਜੋ ਪੈਰਾਂ ਵਿੱਚ ਪਾਇਆ ਜਾਵੇ. “ਭਰਮ ਮੋਹ ਕਛੂ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ.” (ਗਉ ਮਃ ੫) “ਖਰ ਕਾ ਪੈਖਰੁ ਤਉ ਛੁਟੈ.” (ਬਿਲਾ ਮਃ ੫) 2. ਬੰਧਨ. “ਹਉਮੈ ਪੈਖੜੁ ਤੈਰੇ ਮਨੈ ਮਾਹਿ.” (ਬਸੰ ਅ: ਮਃ ੧) 3. ਦੇਖੋ- ਪਾਖੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|