Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paikār(u). ਪੰਕਾਰ, ਨਿਆਰੀਆ ਜੋ ਪੁਰਾਣੇ ਸਮੇਂ ਟਕਸਾਲ ਦੀ ਸੁਆਹ ਵਿਚੋਂ ਚਾਂਦੀ ਸੋਨਾ ਨਿਖਾਰਦਾ ਸੀ। one who used to find out gold/silver from the ashe of mint.
ਉਦਾਹਰਨ:
ਨਿਰਮਲੁ ਸਾਚਿ ਰਤਾ ਪੈਕਾਰੁ ॥ Raga Aaasaa 1, Asatpadee 5, 2:2 (P: 413).

SGGS Gurmukhi-English Dictionary
[1. Per. n. 2. P. adj.] 1. war, battle. 2. Clever, smart, wise
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪੈਕਾਰ) ਫ਼ਾ. [پَیکار] ਨਾਮ/n. ਇਰਾਦਾ. ਸੰਕਲਪ. ਖ਼ਿਆਲ. “ਨਿਰਮਲ ਸਾਚਿ ਰਤਾ ਪੈਕਾਰੁ.” (ਆਸਾ ਅ: ਮਃ ੧) 2. ਜੰਗ. ਯੁੱਧ। 3. ਪੈਰੋਕਾਰ ਦਾ ਸੰਖੇਪ, ਅਰਥਾਤ- ਕੰਮ ਵਿੱਚ ਤਤਪਰ। 4. ਪੁਰਾਣੇ ਜ਼ਮਾਨੇ ਟਕਸਾਲ ਵਿੱਚ ਕੰਮ ਕਰਨ ਵਾਲਾ ਉਹ ਆਦਮੀ, ਜੋ ਸੁਨਿਆਰਿਆਂ ਤੋਂ ਸੁਆਹ ਖਰੀਦਕੇ ਉਸ ਵਿੱਚੋਂ ਸੁਇਨਾ ਚਾਂਦੀ ਨਿਖਾਰਿਆ ਕਰਦਾ. ਨਿਆਰੀਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits